About punjabi status
ਦਿਲ ਮੇਰਾ ਟੁੱਟਣਾ ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਕਦਰ ਨਾਂ ਕਰਨ ਵਾਲਿਆਂ ਨੂੰ ਦੁਬਾਰਾ ਨੀ ਮਿਲਦਾ
ਅਸੀਂ ਪੀੜਾਂ ਨੂੰ ਹੰਝੂ ਬਣਾ ਮੋਤੀ ਤੇਰੇ ਕਦਮਾਂ ਵਿੱਚ ਵਿਛਾ ਦਿੱਤੇ
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ
ਤੇਰੀਆਂ ਯਾਦਾਂ ਵਿੱਚ ਜੀਂਦੇ-ਜੀਂਦੇ ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ
ਜ਼ੋ ਗਲ ਨਾਲ ਲਾ ਕੇ ਕਹੇ ਰੋਇਆ ਨਾਂ ਕਰ ਮੈਨੂੰ ਤਕਲੀਫ਼ ਹੁੰਦੀ ਹੈ
ਮਣ ਦੇ ਸਾਥੀ ਘੱਟ ਮਿਲਦੇ , ਤਣ punjabi status ਦੇ ਵਣਜ਼ ਵਧੇਰੇ ਨੇ.
ਤਾਂ ਸੁੱਖ ਦੇ ਸਾਗਰਾਂ ਦਾ ਸੁਪਨੇ ਵੀ ਨਾਂ ਦੇਖਿਆ ਕਰੋ
ਮੂੰਹ ਚੋਂ ਨਿਕਲੇ ਬੋਲ ਕਦੇ ਵੀ ਮੁੜਦੇ ਨਹੀਂ ਹੁੰਦੇ
ਤੁਮ ਅਗਰ ਕਹੋ ਯੇ ਜ਼ਿੰਦਗੀ ਤੁਮ ਪਰ ਨਿਸਾਰ ਕਰ ਦੇਂ
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.